Wednesday, 4 June 2014

Fall Mehntan Nu Laya Tera Shukar Hai Data

ਫੱਲ ਮੇਹਨਤਾਂ ਨੂੰ ਲਾਇਆ ਤੇਰਾ ਸ਼ੁਕਰ ਹੈ ਦਾਤਾ,
ਅੱਜ ਟੀ.ਵੀ. ਤੇ ਹਾਂ ਆਇਆ ਤੇਰਾ ਸ਼ੁਕਰ ਹੈ ਦਾਤਾ,
10 ਸਾਲਾਂ ਤੋਂ ਜੋ ਤੜਫ ਸੀ ਦਿਲ 'ਚ ਵਸਾਈ ,
ਅੱਜ ਰੰਗ ਭਾਗ ਲਾਇਆ ਤੇਰਾ ਸ਼ੁਕਰ ਹੈ ਦਾਤਾ ,

English Text Version
Fall Mehntan Nu Laya Tera Shukar Hai Data,
Aaj T.V Te Han Aaya Tera Shukar Hai Data,
10 Saalan To Jo Tadaf Dil Ch Vasai,
Aaj Rang Bhaag Laya Tera Shukar hai Data

0 comments:

Post a Comment