Monday, 16 June 2014

Mukh

Tusi Mitha Mitha Haseya Karo
ਮੁੱਖ ਇੰਝ ਨਾ ਵੱਟਿਆ ਕਰੋ,
ਸਾਡੀ ਨਿੱਕੀ ਜਿਹੀ ਜਿੰਦ ਜਾਂਦੀ ਘਬਰਾ,
ਤੁਸੀਂ ਮਿੱਠਾ ਮਿੱਠਾ ਹੱਸਿਆ ਕਰੋ,
ਸਾਡੀ ਜਾਨ ਵਿੱਚ ਜਾਨ ਜਾਂਦੀ ਆ

English Text Version
Mukh Injh Na Wateya Karo,
Sadi Nikki Jehi Zind Jandi Ghabra,
Tusi Mitha Mitha Haseya Karo,
Sadi Jaan Vich Jaan Jandi Aa

0 comments:

Post a Comment