Tuesday, 3 June 2014

Tere Saahan Ch

ਤੇਰੇ ਸਾਹਾਂ ਵਿੱਚ ਵਸਣਾ ਚਾਹੁਣੀ ਆਂ,
ਤੇਰੇ ਹਾਸਿਆਂ ਚ ਹੱਸਣਾਂ ਚਾਹੁਣੀ ਆਂ,
ਇੱਕ ਪਲ ਵੀ ਨਾਂ ਹੋਵਾਂ ਦੂਰ ਤੇਰੇ ਤੋਂ,
ਤੇਰੀ ਨਸ ਨਸ ਵਿੱਚ ਰਸਣਾ ਚਾਹੁਣੀ ਆਂ,
ਬੱਸ ਦਿਲ ਵਿੱਚ ਰੱਖ ਲੈ ਸਾਂਭ ਸਾਨੂੰ,
ਤੇਰੀ ਤੇ ਸਿਰਫ ਤੇਰੀ ਹਾਂ,
ਬੱਸ ਏਹੋ ਦੱਸਣਾਂ ਚਾਹੁਣੀ ਆਂ,

English Text Version
Tere Saahan Ch Vasna Chaundi Han,
Tere Haseyan Ch Hasna Chaundi Han,
Ik Pal Bhi Na Hovan Door Tere To,
Teri Nas Nas Ch Rasna Chaundi Han , 
Bas Dil Vich Rakh Lai Sambh Sanu , 
Teri Te Sirf Teri Han
Bas Eho Dasna Chaundi Han

0 comments:

Post a Comment