Thursday, 12 June 2014

Angreji

ਇੱਕ ਅੰਗ੍ਰਜੀ ਨੀ ਆਉਂਦੀ,
ਦੂਜੀ ਆਉਂਦੀ ਨੀ ਚਲਾਕੀ,
ਤੀਜਾ ਆਉਂਦਾ ਨੀ Jatt ਨੂੰ ਕਿਸੇ ਦਾ ਦਿਲ ਤੋੜਨਾ
ਜਿੱਥੇ ਲਾਈ ਯਾਰੀ ਜਿੰਦ ਵਾਰ ਕੇ ਨਿਭਾਈ,
ਆਉਂਦਾ ਨੀ ਮੌਕੇ ਤੇ ਸਾਨੂੰ ਮੁੱਖ ਮੋੜਨਾ.......

0 comments:

Post a Comment