ਤੂੰ ਭੁੱਲ ਗਈ ਜੋ ਬੀਤਾਏ ਪੱਲ ਨਾਲ ਮੇਰੇ ਨੀ ਆਜਾ ਬਹਿਕੇ ਯਾਦ ਕਰਾਵਾਂ,,
ਕਰਦੀ ਸੀ ਪਿਆਰ ਦੀਆਂ ਗੱਲਾ ਨੀ ਤੂੰ ਗਲ੍ਹ ਪਾ ਮੇਰੇ ਇਹ ਗੋਰੀਆਂ ਬਾਹਵਾਂ,,
ਅੱਜ ਮੇਰੇ ਬਿਨ ਕਿਦਾ ਜੀ ਲਿਆ ਸਜਣਾ ਕਦੇ ਲੈਂਦੀ ਸੀ ਤੂੰ ਮੇਰੇ ਸਾਹਾਂ ਵਿਚ ਸਾਹਵਾਂ..
ਤੂੰ ਭੁੱਲ ਗਈ ਰੱਬ ਖੈਰ ਕਰੇ ਜੇ ਮੈਂ ਭੁੱਲਾਂ ਤਾਂ ਓਸੇ ਪੱਲ ਮਰਜਾਵਾਂ..
ਕਹਿੰਦੀ ਸੀ ਗਰੇਵਾਲ ਤੂੰ ਇਕ ਵਾਰ ਰੁੱਸ ਤੈਨੂੰ ਪੂਰੀ ਇਬਾਦਤ ਨਾਲ ਮਨਾਵਾਂ..
ਚਲੇ ਗਈ ਤੂੰ ਆਪੇ ਦੂਰ ਦੱਸ ਚੰਦਰੀਏ ਕਿਦਾ ਤੈਨੂੰ ਮੋੜ ਲਿਆਵਾਂ…
0 comments:
Post a Comment