Tuesday, 3 June 2014

Jholi Addeyan Je Tu Milda

ਝੋਲੀ ਅੱਡਿਆਂ ਜੇ ਤੂੰ ਮਿਲਦਾ ਤਾਂ ਖੈਰ ਵੀ ਪੁਆ ਲੈਂਦੇ,
ਜਾਨ ਦਿੱਤਿਆਂ ਜੇ ਮਿਲਦਾ ਤਾਂ ਜਾਨ ਗੁਆ ਲੈਂਦੇ, 
ਪਤਾ ਨਹੀਂ ਕਿਹੜਿਆਂ ਨਸੀਬਾਂ ਨਾਲ ਮਿਲਣਾ ਤੂੰ,
 ਨਹੀਂ ਤਾਂ ਨਸੀਬ ਵੀ ਰੱਬ ਕੋਲੋ ਲਿਖਾ ਲੈਂਦੇ

English Text Version
Jholi Addeyan Je Tu Milda Tan Khair Bhi Puaa Lainde,
Jaan Diteyan Je Milda Tan Jaan Guaa Lainde,
Pta Nahi Kehdeyan Naseeban Naal Milna Tu,
Nahi Tan Naseeb Bhi Rabb Kolo Likha Lainde

0 comments:

Post a Comment