Wednesday, 4 June 2014

Munde Na Hunde Tan Kudiyan Ki Kar Diyan,

ਮੁੰਡੇ ਨਾ ਹੁੰਦੇ ਤਾਂ ਕੁੜੀਆਂ ਕੀ ਕਰਦੀਆਂ,
ਕੀਹਦੇ ਲਈ ਤਿਆਰ ਹੁੰਦੀਆਂ ਕੀਹਦੇ ਤੇ ਮਰਦੀਆ,
ਸਾਰਾ ਦਿਨ ਸੋਚਦੀਆਂ ਕੀ ਕਰੀਏ,
ਕਿਹਨੂੰ ਵੇਖਣ ਲਈ ਕੋਠੇ ਤੇ ਚੜਦੀਆਂ,
ਤਰਸ ਜਾਂਦੀਆ ਇਹਨਾਂ ਦੀ ਕੋਈ ਤਾਰੀਫ਼ ਕਰੇ,
ਤਾਰੀਫ਼ ਦਾ ਇਕ ਬੋਲ ਸੁਣਨ ਲਈ ਤਰਲੇ ਹਜਾਰ ਕਰਦੀਆਂ,
ਮੈਂ ਕਰ ਦਿੱਤੀ ਹੈ ਤਾਰੀਫ Mundeya Di, 
ਹੁਣ ਦੇਖਿਉ ਪੜ ਪੜ ਕੇ ਸੜਦੀਆਂ..!!

English Text Version
Munde Na Hunde Tan Kudiyan Ki Kar Diyan,
Kihde Layi Tyar Hundian Kihde Te Mar Diyan,
Sara Din Soch Diyan Ki Kariye,
Kihnu Vekhn Layi Kothe Te Char Diyan,
Taras Jandian Ehna Di Koi Tarif Kare,
Tarif Da Ik Bol Sunan Layi Tarle Hazar Kar Diyan,
Main Kar Diti Hai Tarif Mundeyan Di,
Hun Dekheo Pad Pad Ke Sar Diyan

0 comments:

Post a Comment