Wednesday, 4 June 2014

Hor Ki Kara Je Tera Itbaar Na Kara,

ਹੋਰ ਕੀ ਕਰਾਂ ਜੇ ਤੇਰਾ ਏਤਬਾਰ ਨਾਂ ਕਰਾਂ,
ਦਿਲ ਲੱਗਦਾ ਨਹੀਂ ਜੇ ਤੇਰਾ ਇੰਤਜਾਰ ਨਾਂ ਕਰਾਂ,
ਤੂੰ ਤਾਂ ਮੇਰੇ ਸਾਹਾਂ ਵਿੱਚ ਵੱਸਦਾ ਏਂ ਕਮਲਿਆ,
ਮੈਂ ਤਾਂ ਮਰ ਹੀ ਜਾਵਾਂ ਜੇ ਤੈਨੂੰ ਪਿਆਰ ਨਾਂ ਕਰਾਂ

English Text Version
Hor Ki Kara Je Tera Itbaar Na Kara,
Din Lagda Nahi Je TeRa IntzaaR Na Kara,
Tu Te Mere Sanhan Vich Vasda Aae Kamleya,
Main Ta Mar He Jawa Je Tenu Pyar Na Kara

0 comments:

Post a Comment