Wednesday, 4 June 2014

Baba Nanak Kehnda C

ਬਾਬਾ ਨਾਨਕ ਕਹਿੰਦਾ ਸੀ ਕਿ ਧੀਆ ਰਾਜੇ ਜੰਮਣ,
ਮਾਰਨ ਵੇਲੇ ਧੀ ਨੂੰ ਕਾਹਤੋਂ ਹੱਥ ਕਦੀ ਨਾ ਕੰਬਣ,
ਜੀਉਣਾ ਚਾਹੁੰਦੀ ਉਹ ਦੁਨੀਆ ਤੇ ਕਾਹਤੋ ਖੋਹਣ ਅਜਾਦੀ,
ਕੁੜੀਆਂ ਮਾਰਨ ਦੇ ਵਿੱਚ ਸਭ ਤੋਂ ਮੂਹਰੇ ਅੱਜ ਪੰਜਾਬੀ

English Text Version
Baba Nanak Kehnda C Ki Dhiyan Raje Jaman,
Maarn Vele Dhee Nu Kahto Hath Na Kamban,
Jeona Chaundi Oh Dunia Te Kahto Khon Azaadi,
Kudiyan Maarn De Vich Sab To Moohre Aaj Punjabi

0 comments:

Post a Comment