ਕੁੜੀ:
ਸੁਣ ਵੇ ਮੁੰਡਿਆ ਬੁਲੇਟ ਵਾਲਿਆ,
ਵੇ ਮੈਂ ਤੇਰੀ ਪਸੰਦ ਦਾ ਸੂਟ ਵੀ ਪਾ ਲਿਆ,
ਕਿੰਨੇ ਚਿਰ ਦੀ ਹੋਕੇ ਮੈਂ ਤਿਆਰ ਖੜੀ,
ਕਿੰਨੇ ਚਿਰ ਦੀ ਹੋਕੇ ਮੈਂ ਤਿਆਰ ਖੜੀ,
ਵੇ ਦੱਸ ਮੈਨੂੰ ਦੱਸ, ਕਾਹਤੋਂ ਲੱਗੀ ਤੈਨੂੰ ਦੇਰ ਬੜੀ,
ਵੇ ਦੱਸ ਮੈਨੂੰ ਦੱਸ, ਕਾਹਤੋਂ ਲੱਗੀ ਤੈਨੂੰ ਦੇਰ ਬੜੀ
ਮੁੰਡਾ:
ਮੇਰੀ ਪਸੰਦ ਦਾ ਸੂਟ ਤੂੰ ਪਾਇਆ,
ਨੀਂ ਮੈਂ ਵੀ ਪੱਗ ਬੰਨਣੇ ਨੂੰ ਸੀ ਟਾਇਮ ਲਾਇਆ,
ਨਾਲੇ ਬੁਲੇਟ ਵੀ ਸੀ ਚਮਕਾਉਣਾ ਜੱਟ ਨੇ,
ਨੀ ਤਾਂਹੀਓ ਲੋਕਾਂ ਨੇ ਸੀ ਕਹਿਣਾ,
ਦੋਵੇਂ ਜਣੇ ਅੱਤ ਨੇ ਬਈ ਦੋਵੇਂ ਜਣੇ ਅੱਤ ਨੇ
ਉਹ ਬੁਲੇਟ ਤੇ ਜਾਂਦੇ ਮੁੰਡਾ ਕੁੜੀ ਅੱਤ ਨੇ ਬਈ ਅੱਤ ਨੇ ਬਈ ਅੱਤ ਨੇ ਬਈ
ਨੀਂ ਤਾਂਹੀਓ ਸੀ ਟਾਇਮ ਬੜਾ ਲਾਇਆ ਜੱਟ ਨੇ...
Kudi:
Sun Ve Mundeya Bullet Waleya,
Ve Main Teri Pasand Da Suit Bhi Pa Leya,
Kine Chir Di Ho Ke Main Tyar Khadi,
Kine Chir Di Ho Ke Main Tyar Khadi,
Ve Das Menu Das, Kahto Lagi Tenu Der Badi,
Ve Das Menu Das, Kahto Lagi Tenu Der Badi,
Munda:
Meri Pasand Da Suit Tu Paya,
Main Bhi Pagg Bann'ne Nu C Time Laya,
Nale Bullet Bhi C Chamkauna Jatt Ne,
Ni Tahiyo Lokan Ne C Kehna,
Dowein Jane Att Ne Bai Dowein Jane Att Ne,
Dowein Jane Att Ne Bai Dowein Jane Att Ne,
Oh Bullet Te Jande Munda Kudi Att Ne Bai Att Ne Bai Att Ne,
Ni Tahiyo C Time Bada Laya Tere Jatt Ne..!!!
0 comments:
Post a Comment