ਜੇ ਆਖਰੀ ਮੁਲਾਕਾਤ ਵੇਲੇ ਚਿਹਰੇ ਤੇ ਰਤਾ ਵੀ ਮਾਊਸੀ ਜਾਂ ਤੇਰੇ ਨੈਣਾ ਚ' ਨਮੀ ਹੁੰਦੀ,
ਫਿਰ ਮੰਨ ਲੈਦੇਂ ਕਿ ਤੂੰ ਵੀ ਮਜਬੂਰ ਏ....
ਖੌਰੇ ਕੀ ਖਿਆਲ ਹੋਣੇ ਤੇਰੇ ਦਿਲ ਚ' ਜਿਹਨਾਂ ਤੋਂ ਮੈਂ ਵਾਕਿਫ ਨਹੀਂ, ਉਙ ਅਪਣੀਆਂ ਨਜਰਾਂ ਚ' ਤਾਂ ਤੂੰ ਵੀ ਬੇ-ਕਸੂਰ ਏ....
ਫਿਰ ਮੰਨ ਲੈਦੇਂ ਕਿ ਤੂੰ ਵੀ ਮਜਬੂਰ ਏ....
ਖੌਰੇ ਕੀ ਖਿਆਲ ਹੋਣੇ ਤੇਰੇ ਦਿਲ ਚ' ਜਿਹਨਾਂ ਤੋਂ ਮੈਂ ਵਾਕਿਫ ਨਹੀਂ, ਉਙ ਅਪਣੀਆਂ ਨਜਰਾਂ ਚ' ਤਾਂ ਤੂੰ ਵੀ ਬੇ-ਕਸੂਰ ਏ....
0 comments:
Post a Comment