Wednesday, 4 June 2014

Gair

ਅੱਜ ਵੀ ਬੈਠੀ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ ਮੈਂ ਗੈਰ ਬਣਕੇ ,
ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ

English Text  Version
Aaj Bhi Baithi Han Tere Pind Nu Jande Raah Te Gair Banke,
Ki Pta Pai Jaan Tere Darshan Meri Jholi Khair Banke

0 comments:

Post a Comment