Monday 16 June 2014

Tetho Ghaint


ਤੈਥੋਂ ਘੈਂਟ ਭਾਂਵੇ ਲੱਭ ਗਈ ਆ ਸਾਨੂੰ, ਪਰ ਤੇਰੀ ਗੱਲ ਬਾਤ ਕੁਝ ਹੋਰ ਈ ਸੀ,

ਤੇਰੇ ਨੈਣਾਂ ਵਰਗੇ ਨੈਣ ਬੇਸ਼ੱਕ ਮਿਲ ਗਏ, ਪਰ ਤੇਰੀ ਤੱਕਣੀ ਕੁਝ ਹੋਰ ਈ ਸੀ,
ਸ਼ੋਣਾ ਮੋਣਾ ਨੋਣਾ ਕਹਿਣ ਵਾਲੀ ਤੇ ਬੇਸ਼ੱਕ ਮਿਲ ਗਈ, ਪਰ ਤੇਰੇ ਮੂੰਹੋਂ ਕਹਿਣ ਦੀ ਗੱਲ ਹੋਰ ਈ ਸੀ



       English Text Version
Tetho Ghaint Bhawein Lab Gayi Aa Sanu, Par Teri Gal Baat Kuj Hor E C,
Tere Naina Warge Nain Beshak Mil Gaye, Par Teri Takni Kuj Hor E C,
Shona Mona Nona Kehn Wali Tan Beshak Mil Gayi, Par Tere Muho Kehn Di Gal Kuj Hor E C


0 comments:

Post a Comment