ਕਿਸੇ ਕਵੀ ਨੇ ਇਕ ਵਾਰੀ ਕਹਿ ਦਿੱਤਾ ਕਿ,
''365 ਚਲਿੱਤਰ ਨਾਰ ਦੇ''
ਤਾਂ ਲੋਕਾਂ ਨੇ ਝੱਟ ਮੰਨ ਲਿਆ
ਪਰ
ਜਿਹਨੂੰ ਅਸੀਂ ਸਭ ਤੋਂ ਵੱਡਾ ਸਮਝਦੇ ਹਾਂ,
(ਗੁਰੂ ਨਾਨਕ ਦੇਵ ਜੀ ਮਾਹਾਰਾਜ) ਨੇ ਗੁਰਬਾਣੀ ਵਿੱਚ ਕਿਹਾ ਸੀ ਕਿ,
''ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ।।''
ਪਰ ਆਹ ਗੱਲ ਕਿਸੇ ਨੇ ਨੀਂ ਮੰਨੀਂ...

0 comments:
Post a Comment